ਕਿਸਾਨਾਂ ਨੇ ਘੇਰਿਆ ਬੈਂਕ ਦਾ ਫ਼ੀਲਡ ਅਫਸਰ – ਬਣਾਈ ਰੇਲ । ਦੇਖੋ ਵੀਡੀਓ

0
5399

ਹਰ ਰੋਜ ਬੈਕਾਂ ਦੇ ਅਧਿਕਾਰੀ ਕਰਜਾੲੀ ਹੋੲੇ ਕਿਸਾਨਾਂ ਨੂੰ ਡਰਾਂ ਧਮਾ ਰਹੇ ਹਨ ਤੇ ਲੋਕਾਂ ਅੱਗੇ ਜਲੀਲ ਕਰ ਰਹੇ ਹਨ ਜਿਸ ਕਰਕੇ ਕੲੀ ਕਿਸਨ ਖੁਦਕੁਸ਼ੀ ਵੀ ਕਰ ਚੁੱਕੇ ਹਨ । ਇਹ ਵੀਡਿਓ ਜੋ ਤੁਸੀਂ ਦੇਖਣ ਜਾ ਰਹੇ ਹੋ ਇਹ ਪਿੰਡ ਮਹਿਮਾਂ ਦੀ ਹੈ ਜੋ ਕਿ ਫਿਰੋਜਪੁਰ ਜਿਲੇ ਵਿੱਚ ਪੈਂਦਾ ਹੈ ।

ਅੱਜ ਇਸ ਪਿੰਡ ਵਿੱਚ ਬੈਕ ਦਾ ਫੀਲਡ ਅਫਸਰ ਲੋਨ ਚੈਕ ਨੋਟਿਸ ਦੇਣ ਲਈ ਪਿੰਡ ਵਿੱਚ ਆਇਆ ਪਰ ਪਿੰਡ ਵਾਲਿਆ ਨੂੰ ਉਸ ਨੂੰ ਪਿੰਡ ਵਿੱਚ ਹੀ ਬਿਠਾ ਲਿਆ ਤੇ ਇਸ ਮਸਲੇ ਤੇ ਸਰਦਾਰ ਹਰਨੇਕ ਸਿੰਘ ਮਹਿਮਾ ਬੈਕ ਅਦਕਾਰੀ ਨੂੰ ਕਿਸਾਨ ਦੀ ਹਾਲਤ ਬਾਰੇ ਗੱਲ ਕਰਦੇ ਕਿ ਕਿਸਾਨਾ ਨੂੰ ਬਿਨਾ ਵਜਾ ਪਰਸਾਨ ਨਾ ਕੀਤਾ ਜਾਵੇ ।
ਸੇਅਰ ਕਰੋ ਤਾ ਹਰ ਕਿਸਾਨ ਇਨਾ ਚੈਕ ਨੋਟਿਸ ਬਾਰੇ ਜਾਣ ਸਕੇ .