A Tribute To Asifa । R Nait । New Punjabi Songs 2018 – ਮਾਂ ਮੇਰਾ ਫਿਕਰ ਕਰੀਂ ਨਾ

0
4312

ਪੰਜਾਬੀ ਕਲਾਕਾਰ R Nait ਨੇ ਅਪਣੇ ਗੀਤ “ਮਾਂ ਮੇਰਾ ਫਿਕਰ ਕਰੀ ਨਾਂ ” ਰਾਹੀ ਬੱਚੇ ਆਫਿਸਾ Tribute ਨੂੰ ਦਿੱਤਾ, ਸੁਣੋ R Nait ਵੱਲੋਂ ਦਿਲ ਦੇ ਦੁੱਖ ਦਰਦ ਨੂੰ ਬਿਆਨ ਕਰਦਾ ਇਹ ਗੀਤ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ । ਵੀਡੀਉ ਦੇਖੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ ।

ਜੰਮੂ ਕਸ਼ਮੀਰ ਦੇ ਕਠੂਆ ‘ਚ ਅੱਠ ਸਾਲ ਦੀ ਅਸਿਫਾ ਨਾਲ ਹੋਏ ਗੈਂਗਰੇਪ ਤੇ ਕਤਲ ਨਾਲ ਦੇਸ਼ ਗੁੱਸੇ ‘ਚ ਹੈ ਹਰ ਪਾਸੇ ਆਫਿਸਾ ਲੲੀ ਇਨਸਾਫ ਦੀ ਮੰਗ ਕੀਤੀ ਜਾ ਰਹੀ, ਇਹ ਇਨਸਾਫ ਤਾਂ ਹੀ ਮਿਲ ਸਕਦਾ ਜੇਕਰ ਉਸਦੇ ਕਾਤਲਾਂ ਨੂੰ ਫਾਂਸੀ ਹੋਵੇ । ਦੋਸ਼ੀਆ ਨੇ ਬੱਚੀ ਆਫਿਸਾ ਨਾਲ ਸੱਤ ਦਿਨ ਤੱਕ ਬਲਾਤਕਾਰ ਕੀਤਾ ਅਤੇ ਇਨ੍ਹਾਂ ਆਦਮੀਆਂ ਲਈ ਕੋਈ ਤਰਸ ਨਹੀਂ ਕੀਤਾ ਜਾਣਾ ਚਾਹੀਦਾ ਹੈ।

ਇਹਨਾਂ ਦੋਸ਼ੀ ਨੇ ਜੋ ਕੀਤਾ ਗਿਆ ਉਸ ਲਈ ਕੋਈ ਬਹਾਨਾ ਨਹੀਂ ਹੈ ਅਤੇ ਕੋਈ ਵੀ ਤਰਕ ਨਹੀਂ ਹੈ। ਦੋਸ਼ੀਆਂ ਨੂੰ ਸ਼ਰੇਆਮ ਬਜ਼ਾਰ ਵਿੱਚ ਫਾਹੇ ਤੇ ਟੰਗਿਆ ਜਾਣਾ ਚਾਹੀਦਾ ਦਾ ਹੈ ਤਾਂ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਤੇ ਲਗਾਮ ਲਗਾਈ ਜਾ ਸਕੇ।ਉਹਨਾਂ ਕਿਹਾ ਕਿ ਦੋਸ਼ੀ ਕਿਸੇ ਵੀ ਧਰਮ ਨਾਲ ਸਬੰਧਤ ਹੋ ਬਖਸ਼ਿਆ ਨਹੀਂ ਜਾਣਾ ਚਾਹੀਦਾ।
ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ Like And Share ਪੇਜ਼ ਲਾਇਕ ਕਰੋ ਜੀ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ !