ਹਿੰਦੁਸਤਾਨੀ ਮੀਡਿਆ ਨੇ ਨਹੀਂ ਛਾਪੀ ਇਸ ਬਾਰੇ ਕੋਈ ਵੀ ਖਬਰ

0
3395

Womens_world_cup ਦੇ ਵਿਚ 171 ਦੌੜਾ ਬਣਾਕੇ ਇਤਿਹਾਸ ਰਚਣ ਵਾਲੀ ਪੰਜਾਬ ਦੀ ਧੀ ਹਰਮਨਪ੍ਰੀਤ ਕੌਰ ਨੇ ਆਪਣੀਆਂ ਸਾਰੀਆਂ ਪ੍ਰਪਤਿਆ ਨੂੰ ਆਪਣੀ ਕਮਿਉਨਿਟੀ ਦੇ ਨਾਮ ਕੀਤਾ ਹੈ, ਨਾਲ ਦੀ ਨਾਲ ਕੌਮੀ ਦਰਦ ਦੀ ਝਲਕ ਵੀ ਹਰਮਨਪ੍ਰੀਤ ਦੇ ਬਿਆਨ ਚ ਪੈਂਦੀ ਹੈ,ਆਪਣੀ ਕਮਿਉਨਿਟੀ ਦੀ ਨਸਲਕੁਸ਼ੀ ਦਾ ਵੀ ਖੁਲ੍ਹੇ ਤੌਰ ਤੇ ਜਿਕਰ ਕੀਤਾ, ਇਹ ਹੈ ਅਸਲੀ ਖਿਡਾਰੀ ਜੋ ਅਪਣੇ ਨਾਲ ਆਪਣੀਆਂ ਜੜ੍ਹ ਨੂੰ ਵੀ ਅੱਗੇ ਲੈਕੇ ਜਾਂਦੇ ਨੇ, ਹਰਮਨਪ੍ਰੀਤ ਨੇ Jersy ਵੀ 84 ਨੰਬਰ ਵਾਲੀ ਚੁਣੀ ਸੀ, ਖੇਡਣ ਲਈ |

ਤਾਂ ਕਿ ਉਸਨੂੰ ਯਾਦ ਰਹੇ ਉਹ ਕਿਸ ਲਈ ਖੇਡ ਰਹੀ ਹੈ ਤਿ ਕਿਸ ਮੁਕਸਦ ਨਾਲ, ਇਹ ਉਹ ਜਿਹ੍ਹਨਾਂ ਨੂੰ ਕਦਰ ਹੈ ਤੇ ਫਿੱਕਰ ਹੈ ਆਪਣੀਆਂ ਤੰਦਾਂ ਦੀ। ਸਲਾਮ ਹੈ ਕੁੜੀਏ ਤੈਨੂੰ, ਤਰੱਕੀਆਂ ਮਾਣ। ਪੰਜਾਬ ਦੇ ਹੋਰ ਖਿਡਾਰੀਆਂ ਨੂੰ ਕੁਝ ਸਿੱਖਣਾ ਚਾਹੀਦਾ ਇਸ ਕੁੜੀ ਤੋਂ।
1984 ਦੇ ਸਿੱਖ ਵਿਰੋਧੀ ਦੰਗੇ ਬਹੁਤ ਹੀ ਮੰਦਭਾਗੀ ਸਨ ਅਤੇ ਦੰਗਿਆਂ ਦੌਰਾਨ ਕਿਸੇ ਰਿਸ਼ਤੇਦਾਰ ਨੂੰ ਮੈਂ ਨਹੀਂ ਗੁਆਇਆ ਪਰ ਨਿਰਦੋਸ਼ ਲੋਕਾਂ ਦਾ ਸ਼ਿਕਾਰ ਹੋ ਗਿਆ. ਜੋ ਕੁਝ ਮੈਂ ਹੁਣ ਤੱਕ ਹਾਸਲ ਕਰ ਲਿਆ ਹੈ ਉਹ ਮੇਰੇ ਭਾਈਚਾਰੇ ਨੂੰ ਸਮਰਪਿਤ ਹੈ. ਅਤੇ 1984 ਦੇ ਦੰਗਾ ਪੀੜਤਾਂ ਨੂੰ.
“27 ਸਾਲਾ ਭਾਰਤੀ ਉਪ ਕਪਤਾਨ ਹਰਮਨਪ੍ਰੀਤ ਕੌਰ ਨੇ ਕਿਹਾ !!!!

ਹੇਠਲੀ ਖ਼ਬਰ ਵਿਚਲੇ ਸ਼ਬਦਾਂ ਮਗਰ ਨਾ ਜਾਇਓ, ਭਾਵਨਾ ਸਮਝਿਓ। ਸ਼ਬਦ ਖ਼ਬਰ ਲਿਖਣ ਵਾਲੀ ਪੱਤਰਕਾਰ ਦੇ ਹਨ ਅਤੇ ਭਾਵਨਾ ਹਰਮਨਪ੍ਰੀਤ ਦੀ ਹੈ।

Did You Know That Harmanpreet Kaur Wears Jersey No. 84 In Solidarity With The Victims Of The 1984 Riots?
Somak Adhikari
Harmanpreet Kaur is right now the toast of India. Her epic 171 ensured we booked a place in the Women’s World Cup final.
A hard-hitting striker of the ball, she is certainly a vital cog in the side. But have you ever wondered about the story behind her jersey number? She wears 84 on her back but it is not random.

Harmanpreet wears it to show solidarity with the victims of the 1984 riots. Yes, you read that right. She is pretty vocal about it and openly declares her intentions.
The 1984 anti-Sikh riots were a sad period in India’s history. It was the aftermath of Prime Minister Indira Gandhi’s assassination by her Sikh bodyguards.
She also dedicates all her success to those who lost their lives in the violence