ਸ਼ੇਅਰ ਕਰੋ ਤਾਂ ਕਿ ਸਭ ਸੂਗਰ ਦੀ ਜਾਨਲੇਵਾ ਬਿਮਾਰੀ ਤੋਂ ਬਚ ਸਕਣ

0
16281

ਮਧੂਮੇਹ ਦਾ ਇਕ ਜਟਿਲ ਰੋਗ ਹੇ ਜਿਸਨੂੰ ਸ਼ੂਗਰ ਵੀ ਕਿਹਾ ਜਾਂਦਾ ਹੈ |ਇਸ ਰੋਗ ਦੇ ਬਾਰੇ ਚਰਕ ਅਤੇ ਸ਼ੁਸ਼ਰੁਤ ਨੇ ਵੀ 3 ਸਾਲ ਪਹਿਲਾਂ ਆਪਣੇ ਗ੍ਰੰਥਾਂ ਵਿਚ ਇਸਦੀ ਚਰਚਾ ਕੀਤੀ ਸੀ ਅਤੇ ਅੱਜ ਵੀ ਇਸ ਰੋਗ ਦੇ ਸਫਲ ਇਲਾਜ ਲਈ ਸੋਧ ਚੱਲ ਰਹੀ ਹੈ |ਸ਼ੂਗਰ ਜਾਨਲੇਵਾ ਮਿੱਠਾ ਜਹਿਰ ਹੈ |ਜੇ ਇਹ ਰੋਗ ਇਕ ਵਾਰ ਵਿਅਕਤੀ ਨੂੰ ਹੋ ਜਾਵੇ ਤਾਂ ਜਿੰਦਗੀ ਭਰ ਇਸ ਰੋਗ ਨਾਲ ਝੂਝਣਾ ਪਵੇਗਾ |

ਅੱਜ-ਕਲ ਇਹ ਬਜ਼ੁਰਗ ਦੇ ਨਾਲ-ਨਾਲ ਨੌਜਵਾਨਾਂ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ |ਭਾਰਤ ਵਿਚ ਸ਼ੂਗਰ ਦੀ ਬਿਮਾਰੀ ਦਿਨੋਂ-ਦਿਨ ਵੱਧਦੀ ਜਾ ਰਹੀ ਹੈ |ਹੁਣ ਤੱਕ 4 ਕਰੋੜ ਤੋਂ ਵੀ ਜਿਆਦਾ ਭਾਰਤ ਦੇ ਲੋਕ ਇਸ ਸ਼ੂਗਰ ਦੀ ਬਿਮਾਰੀ ਦੇ ਸ਼ਿਕਾਰ ਹੋ ਚੁੱਕੇ ਹਨ ਅਤੇ ਇਹ ਰੋਗ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ ਸਹੀ ਜਾਣਕਾਰੀ ਹੀ ਇਸਦਾ ਕਾਰਗਰ ਇਲਾਜ ਹੈ |

ਖਾਣ-ਪੀਣ ਤੇ ਧਿਆਨ ਨਾ ਦੇਣ ਦੀ ਵਜਾ ਕਾਰਨ |
ਇਹ ਰੋਗ ਬੈਠ ਕੇ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਹੋ ਸਕਦਾ ਹੈ |
ਮਠਿਆਈਆਂ ਦਾ ਬਹੁਤ ਮਾਤਰਾ ਵਿਚ ਸੇਵਨ ਕਰਨ ਨਾਲ |

ਬਹੁਤ ਮਾਤਰਾ ਵਿਚ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਨਾਲ |
ਅਨੂੰਵੰਸ਼ਿਕ ਪ੍ਰਭਾਵ ਨਾਲ ਵੀ ਇਹ ਰੋਗ ਹੋ ਸਕਦਾ ਹੈ |
ਚਿੰਤਾ ਅਤੇ ਮਾਨਸਿਕ ਰੋਗ ਨਾਲ ਵੀ ਇਹ ਰੋਗ ਹੋ ਸਕਦਾ ਹੈ |

ਸ਼ੂਗਰ ਦੇ ਰੋਗੀਆਂ ਦੇ ਲਈ ਜਰੂਰੀ ਹੈ ਕਿ ਉਹ ਆਪਣਾ ਭੋਜਨ ਦਾ ਸਮਾਂ ਸੈਟ ਕਰਨ |ਜੇਕਰ ਤੁਸੀਂ ਸਮੇਂ ਸਿਰ ਭੋਜਨਕਰੋਗੇ ਤਾਂ ਸ਼ੂਗਰ ਦਾ ਰੋਗ ਸਮੇਂ ਤੋਂ ਪਹਿਲਾਂ ਠੀਕ ਹੋ ਜਾਵੇਗਾ |

ਜੇਕਰ ਤੁਸੀਂ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਸ਼ੂਗਰ ਦੀ ਬਿਮਾਰੀ ਤੋਂ ਪਰੇਸ਼ਾਨ ਹੈ ਅਤੇ ਇਸ ਤੋਂ ਇਲਾਵਾ ਉਹ ਦਵਾਈਆਂ ਦਾ ਸੇਵਨ ਕਰ-ਕਰ ਕੇ ਥੱਕ ਚੁੱਕਿਆ ਹੈ ਤਾਂ ਅੱਜ ਤੁਸੀਂ ਇਸ ਪੋਸਟ ਨੂੰ ਜਰੂਰ ਧਿਆਨ ਨਾਲ ਪੜੋ |ਅੱਜ ਅਸੀਂ ਤੁਹਾਨੂੰ ਇਸ ਪੋਸਟ ਵਿਚ ਦੱਸਾਂਗੇ ਕਿ ਕਿਵੇਂ ਤੁਸੀਂ ਇਸ ਜਾਨਲੇਵਾ ਬਿਮਾਰੀ ਤੋਂ ਛੁਟਕਾਰਾ ਪਾ ਸਕਦੇ ਹੋ |

ਸਮੱਗਰੀ…
1. ਹਰਾ ਪਿਆਜ ਜੜਾਂ ਸਮੇਤ
2. ਸ਼ੁੱਧ ਪਾਣੀ

ਵਿਧੀ…

ਹਰੇ ਪਿਆਜ (ਪਹਿਲਾਂ ਧੋ ਕੇ ਸਾਫ਼ ਕਰੋ) ਨੂੰ ਇਸਦੀਆਂ ਜੜਾਂ ਦੇ ਨਾਲ ਪਾਣੀ ਵਿਚ 24 ਘੰਟਿਆਂ ਤੱਕ ਭਿਉ ਕੇ ਰੱਖ ਦਵੋ ਅਤੇ ਦੂਸਰੇ ਦਿਨ ਪਾਣੀ ਨੂੰ ਪੁਣ ਲਵੋ |ਪੂਰਾ ਦਿਨ ਇਸ ਪਾਣੀ ਦਾ ਸੇਵਨ ਕਰੋ |ਪਹਿਲੇ ਹੀ ਦਿਨ ਤੋਂ ਹੀ ਸੁਧਾਰ ਨਜਰ ਆਉਣ ਲੱਗ ਜਾਵੇਗਾ |ਇਸ ਨਤੀਜਿਆਂ ਦੇ ਲੀ ਲਗਾਤਾਰ ਇਸ ਪ੍ਰਯੋਗ ਦਾ ਇਸਤੇਮਾਲ ਕਰਦੇ ਰਹੋ ਅਤੇ ਤੁਸੀਂ ਸ਼ੂਗਰ ਦੀ ਬਿਮਾਰੀ ਤੋਂ ਸਦਾ ਲਈ ਮੁਕਤ ਹੋ ਜਾਵੋਗੇ |ਜੇਕਰ ਤੁਹਾਨੂੰ ਇਸ ਪੋਸਟ ਵਿਚ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੇ ਤਾਂ ਜਰੂਰ ਲਾਇਕ ਅਤੇ ਸ਼ੇਅਰ ਕਰੋ ਤਾਂ ਜੋ ਕਿਸੇ ਜਰੂਰਤਮੰਦ ਵਿਅਕਤੀ ਤੱਕ ਇਹ ਪ੍ਰਯੋਗ ਪਹੁੰਚ ਸਕੇ |

ਸ਼ੂਗਰ ਦਾ ਸਸਤਾ ਤੇ ਦੇਸੀ ਇਲਾਜ।ਸ਼ੇਅਰ ਕਰੋ।