ਭਾਰਤ ਗੁਲਾਮ ਮਾਨਸਿਕਤਾ ਵਾਲਾ ਦੇਸ਼ ਜਿਥੇ ਬਲਾਤਕਾਰੀਆਂ ਨੂੰ ਬਚਾਉਣ ਲਈ ਰੈਲੀ ਕੱਢੀ ਜਾਂਦੀ ਹੈ : ਯੂਨਾਇਟੇਡ ਨੇਸ਼ਨ ( UN )

0
5098

ਜੰਮੂ ਦੇ ਕਠੁਆ ਜਿਲੇ ਚ ਮੁਸਲਮਾਨਾਂ ਤੋਂ ਬਦਲਾ ਲੈਣ ਲਈ ਇੱਕ 8 ਸਾਲ ਦੀ ਮਾਸੂਮ ਅਸੀਫਾ ਨਾਲ ਹਿੰਦੂਤਵਵਾਦੀਆ ਵੱਲੋ ਮੰਦਿਰ ਚ ਲਗਾਤਾਰ 7 ਦਿਨ ਰੇਪ ਕਰਨ ਤੋਂ ਬਾਅਦ ਪੱਥਰਾਂ ਨਾਲ ਕੁਚਲ ਕੇ ਹੱਤਿਆ ਕਰ ਦਿੱਤੀ ਗਈ ਜਿਸ ਤੇ ਯੂਨਾਇਟੇਡ ਨੇਸ਼ਨ ਨੇ ਸਖ਼ਤ ਟਿੱਪਣੀ ਕੀਤੀ ਹੈ। ਸੰਜੁਕਟ ਰਾਸ਼ਟਰ ਦੇ ਪ੍ਰੈਸੀਡੈਂਟ ਐਤੁਨਿਓ ਗੁਤਾਰੇਸ ਨੇ ਇਸ ਮਾਮਲੇ ਨੂੰ ਬਹੁਤ ਭਿਆਨਿਕ ਦੱਸਿਆ ਹੈ , ਜਿਸ ਵਜ੍ਹਾ ਨਾਲ ਇਹ ਹੁਣ ਅੰਤਰਰਾਸ਼ਟਰੀ ਮੁੱਦਾ ਬਣ ਚੁਕਿਆ ਹੈ।

ਇਸ ਕਰਕੇ ਭਾਰਤ ਦੀ ਦੁਨੀਆਂ ਚ ਬਦਨਾਮੀ ਹੋ ਰਹੀ ਹੈ। ਇੰਡੀਅਨ ਐਕਸਪ੍ਰੈਸ ਦੇ ਮੁਤਾਬਿਕ ਯੂਨਾਇਟੇਡ ਨੇਸ਼ਨ ਦੇ ਮਹਾ ਸਚਿਵ ਨੇ ਇਸ ਮਾਮਲੇ ਨੂੰ ਜਾਲਮਾਨਾ ਕਰਾਰ ਦਿੰਦੇ ਹੋਏ ਉਮੀਦ ਜਤਾਈ ਆ ਕਿ ਦੋਸ਼ੀਆਂ ਨੂੰ ਸਹੀ ਸਜ਼ਾ ਮਿਲਣੀ ਚਾਹੀਦੀ ਹੈ , ਓਹਨਾ ਨੇ ਆਸ ਵੀ ਪ੍ਰਗਟਾਈ ਕੇ ਭਾਰਤ ਦਾ ਕਾਨੂੰਨ ਸਹੀ ਇਨਸਾਫ ਕਰੇਗਾ। बता दें कि असीफा को 10 जनवरी को उसके गांव के पास से अगवा किया गया था उसे नशे के हाई डोज में रखा गया,और कई दिन तक उसके साथ कई लोगों ने मन्दिर में गैंगरेप किया जिनमे एक रिटायर्ड सेल्स ऑफिसर, एक पुलिस वाला और 15 साल का एक युवक शामिल है।

7 दिनों तक मंदिर में रेप करने के बाद असीफा की पत्थरों से कुचल कर हत्या कर दी गई असीफा का 17 जनवरी को क्षत-विक्षत शव मिला इस मामले की जांच के लिए गठित विशेष जांच दल (एसआईटी) ने अब तक दो विशेष पुलिस अधिकारियों और एक हेड कांस्टेबल सहित आठ लोगों को गिरफ्तार किया है,हेड कांस्टेबल पर सबूत नष्ट करने के आरोप हैं।