ਬੱਬੂ ਮਾਨ ਬੋਲੇ ਨਾਨਕ ਸ਼ਾਹ ਫਕੀਰ ਫਿਲਮ ਤੇ, ਕੀਤਾ ਖੁੱਲ ਕੇ ਵਿਰੋਧ (ਦੇਖੋ ਵੀਡਿਓ)

0
3649

ਜਿਵੇਂ ਕਿ ਤਹਾਨੂੰ ਪਤਾ ਹੀ ਅਾ ਕਿ ਹਾਲ ਹੀ ਵਿੱਚ ਨਾਨਕ ਸ਼ਾਹ ਫਕੀਰ ਫਿਲਮ ਦੇ ਬਹੁਤ ਵਿਵਾਦ ਸੀ ਤੇ ੳੁਸ ਨੂੰ ਬੰਦ ਕਰਵਾੳੁਣ ਲੲੀ ਸਿੱਖ ਜਥੇਬੰਦੀਅਾਂ ਨੇ ਬਹੁਤ ਜੋਰ ਲਾੲਿਅਾ ਤੇ ਫਿਲਮ ਬੰਦ ਕਰਵਾੳੁਣ ਵਿੱਚ ੳੁਹ ਕਾਮਜਾਬ ਵੀ ਹੋ ਗੲੇ |
ਬੱਬੂ ਮਾਨ ਨੇ ਵੀ ਨੇ ਆਪਣੇ ਲਾਇਵ ਸ਼ੋਅ ਦੋਰਾਨ ਅਾਪਣੇ ਵਿਚਾਰ ਫਿਲਮ ਦੇ ਵਿਰੋਧ ‘ਚ ਦਿੱਤੇ ਹਨ ਤੇ ਕਿਹਾ ਕਿ ਸਾਡੇ ਪਹਿਲੇ ਗੁਰੂ “ਸ੍ਰੀ ਗੁਰੂ ਨਾਨਕ ਦੇਵ ਜੀ ਸੀ ਨਾ ਕਿ ਨਾਨਕ ਫਕੀਰ ੳੁਹਨਾ ਨੇ ਕਿਹਾ ਕਿ ” ਮੈ ਸ਼ਰੇਅਾਮ ਫਿਲਮ ਦਾ ਬਾੲਿਕਾਟ ਕਰਦਾਂ ਹਾਂ ਤੇ ਸਿੱਕੇ ਨੂੰ ਕਿਹਾ ਕਿ ਤੂੰ ਪੰਜਾਬ ਅਾ ਤੇ ਜਿੰਨਾ ਤੇਰਾ ਖਰਚਾ ਲੱਗਾ ਫਿਲਮ ਤੇ ਅਸੀ ਦਿੰਦੇ ਹਾਂ ਤੇ ਸਭ ਤੋ ਪਹਿਲਾਂ ੲਿੱਕ ਲੱਖ ਰੁਪੲੇ ਮੈ ਦਿੰਦਾ ਵੀਡਿਓ ਦੇਖੋ ਤੇ ਸ਼ੇਅਰ ਜਰੂ੍ਰ ਕਰੋ


ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਕੋੲੀ ਦੇਖ ਸਕੇ ।
ਕੀ ਕਿਹਾ ਸੀ ਸਿੱਕਾ ਨੇ ਇਸ ਫਿਲਮ ਬਾਰੇ : ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਫਿਲਮ ‘ਨਾਨਕ ਸ਼ਾਹ ਫਕੀਰ’, ਜਿਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਚਿਤਰਨ ਕਿਸੇ ਵਿਅਕਤੀ ਵੱਲੋਂ ਕੀਤੇ ਜਾਣ ‘ਤੇ ਕਈ ਸਿੱਖ ਸੰਗਠਨਾਂ ਨੇ ਇਤਰਾਜ ਉਠਾਇਆ ਹੈ, ਸਬੰਧੀ ਫਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੇ ਦੱਸਿਆ ਕਿ ਫਿਲਮ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਐਨੀਮੇਸ਼ਨ ਦੇ ਰੂਪ ‘ਚ ਦਿਖਾਇਆ ਗਿਆ ਹੈ ਨਾ ਕਿ ਕਿਸੇ ਪਾਤਰ ਨੇ ਗੁਰੂ ਸਾਹਿਬ ਦੇ ਰੂਪ ਦਾ ਚਿਤਰਨ ਕੀਤਾ ਹੈ .

ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਸ਼ੱਕ ਹੈ ਤਾਂ ਉਹ ਫਿਲਮ ਦਿਖਾਉਣ ਲਈ ਤਿਆਰ ਹਨ ਪਰ ਫਿਲਮ ਨੂੰ ਦੇਖੇ ਬਿਨ੍ਹਾਂ ਕੋਈ ਬਿਆਨਬਾਜ਼ੀ ਨਾ ਕੀਤੀ ਜਾਵੇ . ਉਨ੍ਹਾਂ ਕਿਹਾ ਕਿ ਹਰ ਪਾਸੇ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਵਾਲੇ ਕੈਲੰਡਰ ਹਨ ਅਤੇ ਪਹਿਲਾਂ ਵੀ ਕਈ ਫਿਲਮਾਂ ਬਣੀਆਂ ਹਨ . ਅਸੀਂ ਫਿਲਮ ‘ਚ ਗੁਰੂ ਸਾਹਿਬ ਨੂੰ ਐਨੀਮੇਸ਼ਨ ਦੇ ਰੂਪ ‘ਚ ਦਿਖਾਇਆ ਹੈ . ਫਿਲਮ ਦੇ ਨਿਰਮਾਣ ‘ਚ ਮੈਂ ਬਹੁਤ ਸਾਵਧਾਨੀ ਵਰਤੀ ਹੈ