ਦੇਖੋ ਕੀ ਸਨ ਦਿਲਪ੍ਰੀਤ ਤੇ ਪਰਮੀਸ਼ ਦੇ ਸਨ ਆਪਸੀ ਸੰਬੰਧ ? ਅਾਡਿਓ ਰਿਕਾਰਡਿੰਗ ਹੋੲੀ ਵਾੲਿਰਲ, ਦੇਖੋ ਵੀਡੀਓ ਅਤੇ ਸ਼ੇਅਰ ਕਰੋ

0
7844

ਪਿੱਛਲੇ days ਤੋਂ ਅਖਬਾਰਾਂ ਦੀਆ ਸੁਰਖਿਆ ਬਣੇ ਦਿਲਪ੍ਰੀਤ ਸਿੰਘ ਤੇ ਪਰਮੀਸ਼ ਵਰਮਾ ਗੋਲੀ ਕਾਂਡ ਵਿਚ ਨਵੇਂ ਨਵੇਂ ਮੋੜ ਆ ਰਹੇ ਹਨ |ਹਾਲ ਹੀ ਵਿਚ ਇਕ ਹੋਰ ਵੀਡੀਓ ਸਾਹਮਣੇ ਆਈ ਹੈ ਜੋ ਕਿ ਦਿਲਪ੍ਰੀਤ ਬਾਬਾ ਤੇ ਪਰਮੀਸ਼ ਵਰਮਾ ਦੇ ਇਕੱਠੀਆਂ ਹੋਣ ਦਾ ਖੁਲਾਸਾ ਕਰ ਰਹੀ ਹੈ |
Youtube ਉਪਰ ਵਾਇਰਲ ਹੋਈ ਇਸ ਵੀਡੀਓ ਦੀ ਅੱਸੀ ਕੋਈ ਪੁਸ਼ਟੀ ਨਹੀਂ ਕਰਦੇ ਪਰ ਫਿਰ ਵੀ ਇਸ ਨੇ ਪਰਮੀਸ਼ ਵਰਮਾ ਗੋਲੀ ਕਾਂਡ ਨੂੰ ਨਵਾਂ ਮੋੜ ਦਿੱਤਾ ਹੈ |ਕੁਸ਼ ਲੋਕ ਇਸ ਨੂੰ ਧਰਮ ਦਾ ਮਸਲਾ ਕਹਿ ਕੇ ਆਪਣੇ ਵਿਚਾਰ ਸੋਸ਼ਲ ਮੀਡਿਆ ਤੇ ਰੱਖ ਰਹੇ ਸੀ ਪਰ ਦਸ ਦੇਈਏ ਇਸ ਨਾਲ ਧਰਮ ਦਾ ਕੋਈ ਵੀ ਵਾਸਤਾ ਨਹੀਂ ਇਹ ਓਹਨਾ ਦਾ ਕੋਈ ਆਪਸੀ ਮਸਲਾ ਹੈ ਇਹਦੇ ਬਾਰੇ ਹਾਲੇ ਤਕ ਪਰਮੀਸ਼ ਵਰਮਾ ਨੇ ਮੀਡਿਆ ਨੂੰ ਕੋਈ ਵੀ ਬਿਆਨ ਨਹੀਂ ਦਿਤਾ|


ਪਰਮੀਸ਼ ਵਰਮਾ ਨੂੰ ਵੀ ਇਸਦੇ ਬਾਰੇ ਕੁਸ਼ ਬੋਲਣਾ ਚਾਹੀਦਾ ਤਾ ਜੋ ਧਰਮ ਨੂੰ ਵਿਚ ਲਿਆ ਕੇ ਲੜਾਈਆਂ ਕਰ ਰਹੇ ਹਨ ਓਹਨਾ ਦਾ ਮੂੰਹ ਬੰਦ ਹੋ ਸਕੇ | ਇਸ ਬਾਰੇ ਦਿਲਪ੍ਰੀਤ ਨੇ ਵੀ ਖੁਲਾਸਾ ਕੀਤਾ ਹੈ ਕਿ ਇਸ ਹਮਲੇ ਦਾ ਧਰਮ ਜਾ ਜਾਤ ਨਾਲ ਕੋਈ ਦੂਰ ਦੂਰ ਦਾ ਵਾਸਤਾ ਨਹੀਂ ਏ |

ਇੱਥੇ ਵੀਡੀਓ ਦੇਖੋ ਇਸ ਵੀਡੀਓ ਵਿੱਚ ਤੁਸੀਂ ਇੱਕ ਬਹੁਤ ਹੀ ਚੰਗੀ ਵੀਡੀਓ ਦੇਖੋਗੇ ਸੋ ਵੀਡੀਓ ਦੇਖੋ ਤੇ ਆਪਣੇ ਵਿਚਾਰ ਸਾਨੂੰ ਦਿਓ ਅਸੀਂ ਤੁਹਾਡਾ ਇਹ ਵੀਡੀਓ ਦੇਖਣ ਲਈ ਧੰਨਵਾਦ ਕਰਦੇ ਹਾਂ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਕਿਰਪਾ ਕਰਕੇ ਇਸਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤਾਂ ਕਿ ਉਹ ਵੀ ਇਸ ਵੀਡੀਓ ਨੂੰ ਦੇਖ ਸਕਣ ਅਸੀਂ ਆਸ ਕਰਦੇ ਹਾਂ ਕਿ ਉਹਨਾਂ ਨੂੰ ਵੀ ਇਹ ਵੀਡੀਓ ਪਸੰਦ ਆਵੇਗੀ.