ਕੈਂਸਰ ਨੂੰ ਖਤਮ ਕਰ ਸਕਦਾ ਹੈ ਇਹ ਚਮਤਕਾਰੀ ਪੌਦਾ .. ਸ਼ੇਅਰ ਕਰੋ ਜੀ .

0
6841

ਕੈਂਸਰ ਦੇ ਮਰੀਜਾਂ ਲਈ 25 ਸਾਲ ਸ਼ੋਧ ਤੋਂ ਬਾਅਦ ਕੈਲੀਫ਼ੋਰਨੀਆਂ ਯੂਨੀਵਰਸਿਟੀ ਦੇ ਮੈਡੀਕਲ ਫਿਜਿਕਸ ਅਤੇ ਸਾਈਕਲੋ ਦੇ ਸੀਨੀਅਰ ਪ੍ਰੋਫ਼ੈਸਰ ਡਾ.ਹਾਰਡਿਨ ਬੀ ਜਾੱਨਸ ਦਾ ਕਹਿਣਾ ਹੈ ਕਿ ਕੈਂਸਰ ਦੇ ਇਲਾਜ ਦੇ ਤੌਰ ਤੇ ਪ੍ਰਯੋਗ ਕੀਤੀ ਜਾਣ ਵਾਲੀ ਕੀਮੋਥਰੈਪੀ ਕੈਂਸਰ ਪੀੜਿਤ ਮਰੀਜਾਂ ਨੂੰ ਦਰਦਨਾਕ ਮੌਤ ਦੀ ਤਰਾਂ ਲੈ ਜਾ ਸਕਦੀ ਹੈ. ਵਰਤਮਾਨ ਸਮੇਂ ਵਿਚ ਦੇਸ਼ ਅਤੇ ਵਿਦੇਸ਼ ਵਿਚ ਕੈਂਸਰ ਦੀ ਪਰਕਿਰਤਿਕ ਚਕਿਤਸਾ ਬਹੁਤ ਹੀ ਜ਼ਿਆਦਾ ਪ੍ਰਚੱਲਤ ਹੈ ਅਤੇ ਇਹ ਬਹੁਤ ਸਸਤੀ ਵੀ ਹੈ ਅਤੇ ਨਤੀਜੇ ਬਹੁਤ ਗੁਣ ਜਿਆਦਾ ਹਨ ਤਾਂ ਆਓ ਜਾਣਦੇ ਹਾਂ..

ਰੇਵੰਦਚੀਨੀ ਦਾ ਪੌਦਾ: ਰੱਬੂ ਪੌਦਾ ਜਿਸ ਨੂੰ ਰੇਵਤ ਚੀਨੀ ਵੀ ਅਤੇ ਰੇਵੰਦ ਚੀਨੀ ਦੇ ਨਾਂ ਨਾਲ ਵੀ ਜਾਣਿਆਂ ਜਾਂਦਾ ਹੈ ਇਹ ਪੌਦਾ ਕਈ ਤਰਾਂ ਦੀਆਂ ਆਯੁਰਵੇਦ ਦਵਾਈਆਂ ਵਿਚ ਪ੍ਰਯੋਗ ਕੀਤਾ ਜਾਂਦਾ ਹੈ ਇਸ ਪੌਦੇ ਦੇ ਪੱਤੇ ਜਹਰੀਲੇ ਹੁੰਦੇ ਹਨ ਪਰ ਇਸਦੇ ਡੰਡਲਾਂ ਨੂੰ ਦਵਾ ਦੇ ਰੂਪ ਵਿਚ ਪ੍ਰਯੋਗ ਕੀਤਾ ਜਾਂਦਾ ਹੈ। ਹਾਲੀਆ ਦੇਸ਼ ਵਿਚ ਹੋਈ ਇਕ ਸੋਧ ਦੇ ਅਨੁਸਾਰ ਰੱਬੂ ਦੇ ਪੌਦੇ ਨੂੰ ਕੈਂਸਰ ਦੇ ਇਲਾਜ ਲਈ ਪ੍ਰਯੋਗ ਵਿਚ ਲਿਆਂਦਾ ਜਾਵੇਗਾ ਇਸ ਸੋਧ ਵਿਚ ਬਹੁਤ ਹੈਰਾਨੀ ਭਰੇ ਪਰਿਣਾਮ ਸਾਹਮਣੇ ਆਏ ਹਨ।

ਆਯੁਰਵੇਦ ਵਿਚ ਰੇਵੰਦ ਚੀਨੀ ਦੇ ਸੇਵਨ ਦੀ ਵਿਧੀ : ਸਧਾਰਨ ਬਿਮਾਰੀਆਂ ਵਿਚ ਰੇਵੰਦ ਚੀਨੀ ਨੂੰ ਅਲਪ ਅਲਪ ਮਾਤਰਾ ਵਿਚ 60 ਤੋਂ 250 ਮਿ.ਲੀ ਦਿੱਤਾ ਜਾਂਦਾ ਹੈ ਅਤੇ ਬਹੁਤ ਭਿਆਨਕ ਬਿਮਾਰੀਆਂ ਵਿਚ ਇਸਦੀ ਮਾਤਰਾ 1 ਤੋਂ 2 ਗ੍ਰਾਮ ਤੱਕ ਹੋ ਸਕਦੀ ਹੈ। ਤੁਸੀਂ ਰੋਗੀ ਦੀ ਬਿਮਾਰੀ ਦੇਖ ਕੇ ਖੁੱਦ ਹੀ ਇਸਦੀ ਮਾਤਰਾ ਦੇ ਸਕਦੇ ਹੋ |ਇਸਦੇ ਸੇਵਨ ਨਾਲ 6 ਤੋਂ 8 ਘੰਟਿਆਂ ਵਿਚ ਦਸਤ ਹੋ ਸਕਦਾ ਹੈ |ਜੇਕਰ ਦਸਤ ਜਿਆਦਾ ਹੋਵੇ ਤਾਂ ਇਸਦੀ ਮਾਤਰਾ ਥੋੜੀ ਘੱਟ ਕਰ ਦਵੋ ਪਰ ਇਸ ਵਿਚ ਗਰਾਹੀ ਤੱਤ ਹੋਣ ਦੇ ਕਾਰਨ ਦਸਤ ਵੀ ਆਪਣੇ ਆਪ ਬਾਅਦ ਵਿਚ ਰੁੱਕ ਜਾਂਦੀ ਹੈ |ਜੇਕਰ ਤੁਹਾਨੂੰ ਮਰੋੜ ਹੋਵੇ ਤਾਂ 2 ਗ੍ਰਾਮ ਸੁੰਡ ਜਾਂ 1 ਗ੍ਰਾਮ ਅਦਰਕ ਦੇ ਰਸ ਦੇ ਨਾਲ ਇਕ ਚਮਚ ਸੌਂਫ ਦੇਣ ਨਾਲ ਰੋਗੀ ਨੂੰ ਮਰੋੜ ਰੁਕ ਜਾਂਦਾ ਹੈ। ਇਸਦੇ ਸੇਵਨ ਨਾਲ ਪੇਸ਼ਾਬ ਵੀ ਗਹਿਰੇ ਰੰਗ ਦਾ ਆਉਂਦਾ ਹੈ। ਰੇਵੰਦ ਚੀਨੀ ਆਯੁਰਵੇਦ ਵਿਚ ਬਹੁਤ ਹੀ ਪ੍ਰਸਿੱਧ ਔਸ਼ੁੱਧੀ ਹੈ ਇਹ ਪੌਦਾ ਪਹਾੜੀ ਇਲਾਕਿਆਂ ਵਿਚ ਪੈਦਾ ਹੁੰਦਾ ਹੈ ਜਿਵੇਂ ਸ਼ਿਮਲਾ,ਕਸ਼ਮੀਰ ਆਦਿ ਵਿਚ ਪਰ ਇਹ ਤੁਹਾਨੂੰ ਆਸਾਨੀ ਨਾਲ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ।

Anthraquinone Glycosides : ਨਾਮਕ ਕੈਮੀਕਲ ਜੋ ਰੇਵੰਦ ਚੀਨੀ ਵਿਚ ਪਾਇਆ ਜਾਂਦਾ ਹੈ। ਇਹ ਕੈਂਸਰ ਰੋਧੀ ਗੁਣਾ ਵਿਚ ਬਹੁਤ ਭਰਪੂਰ ਹੈ। ਇਹ ਵਿਅਕਤੀ ਨੂੰ ਕੈਂਸਰ ਤੋਂ ਬਚਾਉਣ ਅਤੇ ਰੋਕਣ ਵਿਚ ਕਾਫੀ ਸਹਾਇਕ ਹੈ। ਇਸ ਤੋਂ ਇਲਾਵਾ ਇਸ ਵਿਚ Parietin ਨਾਮਕ ਵਿਸ਼ੇਸ਼ Pigment ਪਾਇਆ ਜਾਂਦਾ ਹੈ। ਇਸ ਪੌਦੇ ਦੇ ਡੰਡਲਾਂ ਵਿਚ ਪਾਏ ਜਾਣ ਵਾਲੇ Pigment ਨਾਮਕ ਇਕ ਖ਼ਾਸ ਆੱਰੇਂਜ ਪਿਗਮੈਂਟ ਜੋ 6PGD ਇੰਜਾਇੰਮ ਨੂੰ ਰੋਕ ਦਿੰਦੇ ਹਨ।

ਇਹ ਇੰਜਾਇੰਮ ਕੈਂਸਰ ਦੇ ਸੈੱਲਾਂ ਦੀ ਗ੍ਰੋਥ ਲਈ ਜਰੂਰੀ ਹੁੰਦਾ ਹੈ। ਜਦ ਇਸ ਇੰਜਾਇੰਮ ਦੀ ਕਮੀ ਕੈਂਸਰ ਸੈੱਲਾਂ ਵਿਚ ਹੋਣੀ ਸ਼ੁਰੂ ਹੋ ਜਾਵੇਗੀ ਤਾਂ ਕੈਂਸਰ ਸੈੱਲ ਆਪਣੇ ਆਪ ਖਤਮ ਹੋਣੇ ਸ਼ੁਰੂ ਹੋ ਜਾਣਗੇ। ਲਬੋਟਰੀ ਵਿਚ ਕੀਤੀ ਗਈ ਇਕ ਸੋਧ ਤੋਂ ਪਤਾ ਚੱਲਿਆ ਹੈ ਕਿ Pigment ਪਿਗਮੈਂਟ ਕੈਂਸਰ ਦੇ ਸੈੱਲਾਂ ਨੂੰ 48 ਘੰਟਿਆਂ ਵਿਚ ਹੀ ਖਤਮ ਕਰਨ ਦੀ ਤਾਕਤ ਰੱਖਦਾ ਹੈ। ਸੋਧ ਵਿਚ ਇਸ ਡੰਡਲ ਦੇ ਪ੍ਰਯੋਗ ਦੇ ਜਰੀਏ ਦੋ ਹੀ ਦਿਨਾਂ ਵਿਚ ਲਹੂ ਕੈਮੀਆਂ ਦੇ ਅੱਧੇ ਤੋਂ ਸੈੱਲਾਂ ਨੂੰ ਇਹ ਪੌਦਾ ਨਸ਼ਟ ਕਰ ਚੁੱਕਿਆ ਸੀ।

ਜਾੱਰਜੀਆ ਦੀ ਵਿਨਸ਼ਿਪ ਕੈਂਸਰ ਇੰਸਟਿਟੀਊਟ ਅਤੇ ਏਮੋਰੀ ਯੂਨੀਵਰਸਿਟੀ ਦੁਆਰਾ 2000 ਕਾੱਮਪੋਨੈਂਟ ਦੇ ਨਾਲ ਇਸਦਾ ਪਰੀਖਣ ਕੀਤਾ ਗਿਆ ਜਿਸ ਵਿਚ ਵਿਗੀਆਨਕਾਂ ਨੇ ਪਾਰੀਟਿਨ ਪਾਇਆ ,ਜੋ ਐਂਟੀ ਕੈਂਸਰ ਡ੍ਰੱਗ ਦੇ ਰੂਪ ਵਿਚ ਜਾਣਿਆਂ ਜਾਂਦਾ ਹੈ। ਸੋਧ ਵਿਚ ਚੂਹਿਆਂ ਉੱਪਰ 11 ਦਿਨ ਪਾਰੀਟਿਨ ਦਾ ਪ੍ਰਯੋਗ ਕਰਕੇ ਪਾਇਆ ਕਿ ਇਹ ਕੈਂਸਰ ਵਿਚ ਲਾਭਦਾਇਕ ਹਨ ਇਸਦੇ ਨਾਲ ਹੀ ਇਹ ਬ੍ਰੇਨ ਅਤੇ ਗਰਦਨ ਦੇ ਟਿਊਮਰਾਂ ਨੂੰ ਵੀ ਖਤਮ ਕਰ ਸਕਦਾ ਹੈ |ਸੋਧ ਟੀਮ ਦਾ ਕਹਿਣਾ ਹੈ ਕਿ ਇਹ ਪੌਦਾ ਜਿਸਨੂੰ ਇਕ ਪ੍ਰਕਾਰ ਦਾ ਫਲ ਵੀ ਕਿਹਾ ਜਾਂਦਾ ਹੈ ਦੇ ਅਧਾਰ ਤੇ ਕੈਂਸਰ ਨੂੰ ਖਤਮ ਕਰਨ ਲਈ ਨਵੀਆਂ ਦਵਾਈਆਂ ਬਣਾਉਣ ਵਿਚ ਤੁਹਾਨੂੰ ਬਹੁਤ ਸਹਯੋਗ ਮਿਲੇਗਾ ਇਸ ਤੋਂ ਇਲਾਵਾ ਕੀਮੋਥਰੋਪੀ ਦੀ ਤਰਾਂ ਆਉਣ ਵਾਲੇ ਸੈੱਲ ਵੀ ਕਾਬੂ ਕਰ ਲਏ ਜਾਣਗੇ। ਵਿਸ਼ੇਸ਼ਕਾਰਰਾਂ ਦਾ ਕਹਿਣਾ ਹੈ ਕਿ ਪਾਰੀਟਿਨ ਦਾ ਪ੍ਰਯੋਗ ਫ਼ਫੂੰਦੀ ਰੋਧਕ ਦੇ ਰੂਪ ਵਚ ਕੀਤਾ ਜਾ ਚੁੱਕਿਆ ਹੈ ਪਰ ਦਵਾਈਆਂ ਦੇ ਰੂਪ ਵਿਚ ਇਸਦਾ ਪ੍ਰਯੋਗ ਅਧੀਐਨ ਤੋਂ ਬਾਅਦ ਕੀਤਾ ਜਾਵੇਗਾ। ਰੇਵੰਦਚੀਨੀ ਦੀ ਅਸਲੀ ਨਕਲੀ ਪਹਿਚਾਣ : ਕਈ ਲੋਕ ਕੁੱਝ ਰੇਵੰਦ ਚੀਨੀ ਦੇ ਨਾਮ ਤੇ ਕੁੱਝ ਹੋਰ ਚੀਜਾਂ ਦੇ ਦਿੰਦੇ ਹਨ। ਇਸ ਵਿਚ ਤੁਸੀਂ ਇਸਨੂੰ ਆਸਾਨੀ ਨਾਲ ਪਹਚਾਣ ਸਕਦੇ ਹੋ ਕਿਉਕਿ ਇਸਦਾ ਸਵਾਦ ਤਿੱਖਾ ਅਤੇ ਕੜਵਾ ਹੁੰਦਾ ਹੈ। ਇਸ ਵਿਚ ਵਿਸ਼ੇਸ਼ ਗੰਦ ਹੁੰਦੀ ਹੈ ਅਤੇ ਇਸ ਵਿਚ Calcium Oxalate ਹੁੰਦਾ ਹੈ ਜਿਸਨੂੰ ਚਬਾਉਣ ਨਾਲ ਤੁਹਾਨੂੰ ਕਰਕਰਾਪਣ ਮਹਿਸੂਸ ਹੋਵੇਗਾ ਇਸਨੂੰ ਚਬਾਉਣ ਨਾਲ ਮੂੰਹ ਦੀ ਲਾਰ ਪੀਲੇ ਰੰਗ ਦੀ ਹੋ ਜਾਂਦੀ ਹੈ।