ਕੈਂਸਰ ਦੇ ਮਰੀਜ ਇਹ ਚੀਜਾਂ ਖਾਣ ਨਾਲ ਹੋ ਸਕਦੇ ਹਨ ਬਿਲਕੁਲ ਠੀਕ

0
11931

ਦੋਸਤੋ ਅੱਜ ਅਸੀਂ ਤੁਹਾਡੇ ਲਈ ਬਹੁਤ ਵਿਸ਼ੇਸ਼ ਜਾਣਕਾਰੀ ਲੈ ਕੇ ਆਏ ਹਾਂ ਜੇਕਰ ਇਸ Diet Chart ਨੂੰ ਕੇਸਰ ਦੇ ਰੋਗੀ ਵੀ ਵਰਤਣ ਤਾਂ ਆਖਰੀ ਸਟੇਜ ਵਾਲਾ ਰੋਗੀ ਵੀ ਇਸਦੇ ਇਸਤੇਮਾਲ ਨਾਲ ਠੀਕ ਹੋ ਸਕਦਾ ਹੈ ਆਓ ਜਾਣਦੇ ਹਾਂ ਇਸ Diet Chart ਵਿੱਚ ਕੀ ਹੈ …..

Diet Chart for cancer patient…………
ਪਹਿਲਾਂ ਕੈਂਸਰ ਦੇ ਰੋਗੀ ਦੇ ਸਰੀਰ , ਫੇਫੜੇ ,ਗੁਰਦੇ , ਅਤੇ ਅੰਤੜੀਆਂ ਨੂੰ ਸਾਫ਼ ਕਰਦਾ ਹੈ ਗੁਰਦਿਆਂ ਦੀ ਸਫਾਈ ਦੇ ਲਈ ਅਨਿਮਾਂ ਲਿਆ ਜਾਣਾ ਚਾਹੀਦਾ ਹੈ 4 ਦਿਨ ਰੋਗੀ ਨੂੰ ਕੇਵਲ ਸੰਤਰੇ,ਨਾਸ਼ਪਤੀ ,ਨਿੰਬੂ, ਟਮਾਟਰ, ਆਦਿ ਰਸ ਯੁਕਤ ਫ਼ਲ ਖਵਾਓ ਅਤੇ ਗਾਜਰ ,ਅਤੇ ਕੱਚੀਆਂ ਵੀ ਲਾਭਦਾਇਕ ਹਨ ਇਸ ਤੋਂ ਬਾਅਦ ਨੀਚੇ ਦਿੱਤੇ Diet Chart ਦਾ ਉਪਯੋਗ ਕਰੋ………

ਕੁੱਝ ਦਿਨ ਇਸਦੇ ਪ੍ਰਯੋਗ ਤੋਂ ਬਾਅਦ ਰੋਗੀ ਨੂੰ ਪ੍ਰਕਿਰਤਿਕ ਭੋਜਨ ਦਿਓ ਜਿਵੇਂ -ਲਸਣ ,ਟਮਾਟਰ,ਗਾਜਰ ਹਰੇ ਪੱਤੇ ਵਾਲੀਆਂ ਸਬਜੀਆਂ ,ਬੰਦ-ਗੋਭੀ ਆਦਿ ਇਸ ਤੋਂ ਇਲਾਵਾ ਸਧਾਰਨ ਭੋਜਨ ,ਬਦਾਮ ਆਦਿ | ਪੁਰਾਣੇ ਸਮੇਂ ਵਿੱਚ ਕੈਸਰ ਦੇ ਰੋਗੀ ਲਸਣ ਦਾ ਪ੍ਰਯੋਗ ਕਰਦੇ ਸਨ ਜੋ ਲੋਕ ਕਾਫ਼ੀ ਮਾਤਰਾ ਵਿੱਚ ਲਸਣ ਖਾਂਦੇ ਉਹਨਾਂ ਨੂੰ ਕੈਸਰ ਹੋਣ ਦੀ ਸੰਭਾਵਣਾ ਬਹੁਤ ਘੱਟ ਰਹਿੰਦੀ ਹੈ | ਇੱਕ ਕਿੱਲੋ ਪਾਣੀ ਵਿੱਚ ਚਾਰ ਚਮਚ ਦਾਲ ਚੀਨੀ ਪਾਊਡਰ ਪਾ ਕੇ ਉਬਾਲੋ 750 ਗ੍ਰਾਮ ਪਾਣੀ ਰਹਿਣ ਤੇ ਪੁਣ ਕੇ ਦਿਨ ਵਿੱਚ ਥੋੜਾ-ਥੋੜਾ ਪੀਓ | ਹਰਬਟ ਯੂਨੀਵਰਸਿਟੀ ਦੁਆਰਾ 1200 ਪਰਿਵਾਰਾਂ ਵਿੱਚ ਕੀਤੇ ਗਏ ਅਧੀਐਨ ਦੇ ਮੁਤਾਬਿਕ ਜਿੰਨਾ ਪਰਿਵਾਰਾਂ ਵਿੱਚ ਗਾਜਰ , ਟਮਾਟਰ ,ਸਲਾਦ ਹਰੀਆਂ ਪੱਤੇਦਾਰ ਸਬਜੀਆਂ ਮੇਵੇ ,ਤਰਬੂਜ ਦਾ ਪ੍ਰਯੋਗ ਹੁੰਦਾ ਹੈ ਉਹਨਾਂ ਵਿੱਚ ਕੈਸਰ ਦੀ ਸੰਭਾਵਣਾ ਬਹੁਤ ਘੱਟ ਪਾਈ ਗਈ ਹੈ |

Diet Chart for cancer patient……
ਸਵੇਰੇ ਓਠਦਿਆਂ ਹੀ ਯੋਗਾ ਜਰੂਰ ਕਰੋ ਅਤੇ ਆਪਣੇ ਮਨ ਦੇ ਅੰਦਰ ਪਾੱਜਿਟਿਵ ਵਿਚਾਰਾਂ ਨੂੰ ਲੈ ਕੇ ਆਓ ਜੇਕਰ ਸਾਡਾ ਮਨ ਨਹੀਂ ਸਵਸਥ ਹੋਵੇਗਾ ਉਹਨਾਂ ਟਾਇਮ ਸਾਡੀ ਕੋਈ ਵੀ ਬਿਮਾਰੀ ਠੀਕ ਨਹੀਂ ਹੋ ਸਕਦੀ |ਇਸ ਲਈ ਸਭ ਤੋਂ ਪਹਿਲਾਂ ਆਪਣੇ ਮਨ ਨੂੰ ਸਵਸਥ ਕਰਨਾ ਬਹੁਤ ਜਰੂਰੀ ਹੈ |

ਸਵੇਰੇ ਖਾਲੀ ਪੇਟ………… 
ਸਵੇਰੇ ਯੋਗਾ ਕਰਨ ਤੋਂ ਬਾਅਦ ਰੋਗੀ ਨੂੰ ਕਾਲੀ ਦੇਸੀ ਗਾਂ (ਜੇਕਰ ਉਹ ਪੂਰੀ ਤਰਾਂ ਕਾਲੀ ਨਾਂ ਹੋਵੇ ਬਸ ਉਸ ਵਿੱਚ ਸਿਰਫ਼ ਕਾਲੇ ਰੰਗ ਦੇ ਦਾਗ ਹੋਣ ਓ ਵੀ ਚਲਣਗੇ ਇਸ ਤਰਾਂ ਦੀ ਗਾਂ ਨੂੰ ਗਊਸ਼ਾਲਾ ਵਿੱਚ ਤੁਸੀਂ ਲਭ ਸਕਦੇ ਹੋ ਪਰ ਧਿਆਨ ਰਹੇ ਕਿ ਉਹ ਗਾਂ ਸੂਣ ਵਾਲੇ ਨਾ ਹੋਵੇ ਜੇਕਰ ਉਹ ਸੂਣ ਵਾਲੀ ਹੈ ਤਾਂ ਉਸਦੇ ਨਿਕੇ ਜਿਹੇ ਕਾਲੇ ਵੱਛੇ ਬੱਚੇ ਦਾ ਮੂਤਰ ਪਰ ਧਿਆਨ ਰਹੇ ਕਿ ਗਾਂ ਦੇਸੀ ਹੀ ਹੋਵੇ ਅੱਧਾ ਗਿਲਾਸ ਗਾਂ ਦਾ ਮੂਤਰ ਤਾਜਾ ਅਤੇ ਅੱਧਾ ਗਿਲਾਸ ਪਾਣੀ ਮਿਲਾ ਕੇ ਰੋਗੀ ਨੂੰ ਪਿਲਾਓ ਇਸਦੇ ਅੱਧੇ ਘੰਟੇ ਬਾਅਦ ਰੋਗੀ ਨੂੰ ਕਣਕ ਦੇ ਜਵਾਰਾਂ ਦਾ ਰਸ 30 ਤੋਂ 60 ਗ੍ਰਾਮ ਰੋਗੀ ਨੂੰ ਦੇਣਾ ਚਾਹੀਦਾ ਹੈ ਕਣਕ ਦੇ ਜਵਾਰਾਂ ਦੇ ਰਸ ਨੂੰ Green Blood ਕਿਹਾ ਜਾਂਦਾ ਹੈ ਇਸ ਵਿੱਚ ਕੈਸਰ ਦੇ ਸੈਲਾਂ ਨਾਲ
ਲੜਣ ਦੀ ਬਹੁਤ ਸ਼ਕਤੀ ਹੁੰਦੀ ਹੈ ਕਣਕ ਦੇ ਜਵਾਰਾਂ ਦੇ ਰਸ ਵਿੱਚ ਅੱਧੀ ਮਾਤਰਾ ਗਲੋ ਨੂੰ ਮਿਲਾ ਕੇ ਪੀਓ ਇਹ ਕੈਂਸਰ ਲਈ ਬਹੁਤ ਲਾਭਦਾਇਕ ਹੈ ਇਸਦੇ 15 ਮਿੰਟਾ ਤੋਂ ਬਾਅਦ ਸਦਾਬਹਾਰ ਦੇ 11 ਪੱਤੇ ਅਤੇ 11 ਪੱਤੇ ਤੁਲਸੀ ਦੇ ਮਿਲਾ ਕੇ ਚੱਟਣੀ ਬਣਾ ਕੇ ਚੰਗੀ ਤਰਾਂ ਚਬਾ ਕੇ ਖਾ ਲਵੋ ਜੇਕਰ ਸਦਾਬਹਾਰ ਦੇ ਸਫ਼ੈਦ ਫੁੱਲਾਂ ਵਾਲੀ ਸਦਾਬਹਾਰਦੇ ਪੱਤੇ ਲਵੋ ਤਾਂ ਜ਼ਿਆਦਾ ਅਸਰਕਾਰੀ ਹਨ ਜੇਕਰ ਨਾਂ ਮਿਲੇ ਤਾਂ ਗੁਲਾਬੀ ਵਾਲੀ ਸਦਾਬਹਾਰ ਦੇ ਪੱਤੇ ਲੈ ਸਕਦੇ ਹੋ ਅਤੇ ਤੁਲਸੀ ਕੋਈ ਵੀ ਲੈ ਲਵੋ |

ਕੈਸਰ ਦੇ ਰੋਗੀਆਂ ਦੇ ਲਈ ਸਵੇਰ ਦਾ ਨਾਸ਼ਤਾ…….
ਸਵੇਰ ਦੇ ਨਾਸ਼ਤੇ ਵਿੱਚ 100 ਗ੍ਰਾਮ ਪਨੀਰ (ਘਰੇ ਬਣਾਇਆ ਹੋਇਆ ਅਤੇ ਉਹ ਵੀ ਦੇਸੀ ਗਾਂ ਦੇ ਦੁੱਧ ਜਾਂ ਬਕਰੀ ਦੇ ਦੁੱਧ ਨਾਲ ) ਵਿੱਚ 10 ਤੋਂ 30 ਮੀ.ਲੀ ਅਲਸੀ ਦਾ ਤੇਲ ਮਿਲਾ ਕੇ ਇਸਨੂੰ ਬਲੈਡਰ ਨਾਲ ਮਿਲਾ ਕੇ ਚੰਗੀ ਤੋਂ ਚੰਗੀ ਤਰਾਂ ਜਾਣ ਕਰ ਲਵੋ ਪਨੀਰ ਵਿੱਚ ਤੇਲ ਦਿਸਣਾ ਨਹੀਂ ਚਾਹੀਦੀ ਜੇਕਰ ਇਹ ਘੋਲ ਗਾੜਾ ਹੈ ਤਾਂ ਇਸ ਘੋਲ ਵਿੱਚ 2-3 ਚਮਚ ਅਗੂੰਰ ਦਾ ਰਸ ਵੀ ਮਿਲਾ ਸਕਦੇ ਹੋ ਇਹ ਸ਼ੇਕ ਸਵੇਰੇ ਨਾਸ਼੍ਤੇ ਵਿੱਚ ਰੋਗੀ ਨੂੰ ਪਿਲਾਉਣਾ ਚਾਹੀਦਾ ਹੈ |

ਨਾਸ਼੍ਤੇ ਵਿੱਚ ਦੇਸੀ ਗਾਂ ਦੇ ਦੁੱਧ ਨਾਲ ਬਣਿਆ ਹੋਇਆ ਇੱਕ ਕਟੋਰਾ ਲੈ ਕੇ ਇਸ ਵਿੱਚ 20 ਮੀ.ਲੀ ਤੁਲਸੀ ਦਾ ਰਸ ਮਿਲਾ ਕੇ ਸੇਵਨ ਕਰੋ ਧਿਆਨ ਰਹੇ ਕਿ ਦਹੀਂ ਖੱਟਾ ਨਹੀਂ ਹੋਣਾ ਚਾਹੀਦਾ | ਜੇਕਰ ਤੁਹਾਡੀ ਹੋਰ ਖਾਂ ਦੀ ਇੱਛਾ ਹੈ ਤਾਂ ਟਮਾਟਰ ,ਮੂਲੀ,ਕਕੜੀ ਆਦਿ ਦੇ ਸਲਾਦ ਨਾਲ ਜਵਾਰ ,ਬਾਜਰਾ ਆਦਿ ਸਾਬਤ ਅਨਾਜਾਂ’ ਦੇ ਆਟੇ ਦੀ ਬਣੀ ਇੱਕ ਰੋਟੀ ਲੈ ਲਵੋ | ਕਣਕ ਦੇ ਆਟੇ ਦਾ ਬਹੁਤ ਘੱਟ ਇਸਤੇਮਾਲ ਕਰੋ ਕਿਉਕਿ ਇਸ ਵਿੱਚ ਗਲੂਟੇਨ ਹੁੰਦਾ ਹੈ |

ਨਾਸਤੇ ਦੇ ਇੱਕ ਘੰਟੇ ਬਾਅਦ……
ਨਾਸਤੇ ਦੇ ਇੱਕ ਘੰਟੇ ਬਾਅਦ ਤਾਜੀ ਗਾਜਰ, ਮੂਲੀ ਲੌਕੀ ,ਚ੍ਕੂੰਦਰ ,ਆਦਿ ਦਾ ਤਾਜਾ ਰਸ ਪੀਓ | ਇਸਦੇ ਇੱਕ ਘੰਟੇ ਦੇਸੀ ਗਾਂ ਦੇ ਦੁੱਧ ਨਾਲ ਬਣੇ ਦਹੀਂ ਦੀ ਲੱਸੀ ਵਿੱਚ 5 ਪੱਤੇ ਤੁਲਸੀ ਦੇ ਬਲੇਡ ਕਰਕੇ ਦੇ ਦਵੋ ਓਸਦੇ ਇੱਕ ਘੰਟੇ ਬਾਅਦ 11 ਪੱਤੇ ਪਿੱਪਲ ਅਤੇ 11 ਪੱਤੇ ਸ਼ੀਸ਼ਮ ਦੇ ਦੋਨਾਂ ਨੂੰ ਚੰਗੀ ਤਰਾਂ ਕੁੱਟ ਕੇ ਚੱਟਣੀ ਬਣਾ ਕੇ ਦਵੋ |

ਦੁਪਹਿਰ ਦਾ ਖਾਣਾ……
ਅਗੂੰਰ ਦੇ ਇੱਕ ਗਿਲਾਸ ਰਸ ਵਿੱਚ ਅੱਧਾ ਚਮਚ ਕ੍ਲੋਜੀ ਦਾ ਤੇਲ ਮਿਲਾ ਕੇ ਇੱਕ ਚਮਚ ਨੂੰ ਪੀਸ ਕੇ ਖਾਓ ਅਤੇ ਪਾਣੀ ਨੂੰ ਵੀ ਪੀਓ|

ਰਾਤ ਨੂੰ ਸੌਣ ਸਮੇਂ….. 
50 ਮੀ.ਲੀ ਗ੍ਰਾਮ ਗਾਂ ਦਾ ਮੂਤਰ ਵਿੱਚ 50 ਮੀ.ਲੀ ਗ੍ਰਾਮ ਪਾਣੀ ਮਿਲਾਓ ਅਤੇ ਇੱਕ ਵਾਰ ਉਬਾਲ ਲਵੋ ਉਬਾਲਣ ਤੋਂ ਬਾਅਦ ਇਸ ਵਿੱਚ ਅੱਧਾ ਚਮਚ ਹਲਦੀ ਦਾ ਪਾਊਡਰ ਮਿਲਾ ਕੇ ਚੰਗੀ ਤਰਾਂ ਮਿਕਸ ਕਰਕੇ ਪੀਓ |

ਕੈਸਰ ਨੂੰ ਨਸ਼ਟ ਕਰਨ ਲਈ ਪਪੀਤੇ ਦੀ ਚਾਹ ਬਹੁਤ ਮਹੱਤਵਪੂਰਣ ਹੈ ………..
ਰੋਗੀ ਨੂੰ ਪਪੀਤੇ ਦੇ ਦੋ ਪੱਤੇ ਲੈ ਕੇ ਮਸਲ ਕੇ ਦੋ ਗਿਲਾਸ ਪਾਣੀ ਪਾ ਕੇ 1/4 ਰਹਿਣ ਤੇ ਥੋੜੀ ਅੱਗ ਵਿੱਚ ਪਕਾਓ ਅਤੇ ਫਿਰ ਇਸਨੂੰ ਠੰਡਾ ਕਰਕੇ ਰੋਗੀ ਨੂੰ ਪਿਲਾਓ ਇਸ ਵਿੱਚ ਅਨਾਜ ਦਾ ਬਹੁਤ ਘੱਟ ਸੇਵਨ ਕਰਨਾ ਹੈ |

ਕੈਸਰ ਤੋਂ ਪਰਹੇਜ……….
ਇਸ ਨੁਸ਼ਖੇ ਨੂੰ ਵਰਤਣ ਤੋਂ ਪਹਿਲਾਂ ਰੋਗੀ ਨੂੰ ਚੀਨੀ ਵਾਲੀ ਚਾਹ ਨਹੀਂ ਪੀਣੀ ਚਾਹੀਦੀ ਇਸ ਵਿੱਚ ਚੀਨੀ ਤਾਂ ਰੋਗੀ ਦੇ ਲਈ ਜਹਰ ਦੇ ਬਰਾਬਰ ਹੈ |