ਇੱਕ ਵਾਰ ਇਹ ਦੇਖ ਲਵੋ ਤੁਹਾਨੂੰ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਪਵੇਗੀ

0
21282

ਅੱਕ-ਕੱਲ ਦੀ ਵਿਅਸਥ ਜੀਵਨ ਸ਼ੈਲੀ ਵਿਚ ਮਨੁੱਖ ਕੋਲ ਸਮਾਂ ਨਹੀਂ ਹੈ ,ਅਨਿਯਮਿਤ ਖਾਣ-ਪਾਣ ਦੇ ਚੱਲਦੇ ਕਾਰਨ ਲੋਕਾਂ ਵਿਚ ਰੋਗਾਂ ਨਾਲ ਲੜਣ ਦੀ ਸ਼ਕਤੀ ਦਿਨੋਂ-ਦਿਨ ਘੱਟਦੀ ਜਾ ਰਹੀ ਹੈ |ਜੇਕਰ ਤੁਸੀਂ ਆਪਣੇ ਇਸ ਅਨਮੋਲ ਸਰੀਰ ਉੱਪਰ ਥੋੜਾ ਜਿਹਾ ਵੀ ਧਿਆਨ ਦਵੋ ਅਤੇ ਨਿਯਮਿਤ ਜੀਵਨ ਵਿਚੋਂ ਸਿਰਫ਼ 15 ਮਿੰਟ ਦਾ ਸਮਾਂ ਕੱਢ ਕੇ ਇਸ ਪ੍ਰਯੋਗ ਦਾ ਇਸਤੇਮਾਲ ਕਰੋ ਤਾਂ ਤੁਹਾਨੂੰ ਕਈ ਤਰਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲ ਜਾਵੇਗਾ ਅਤੇ ਜੋ ਲੋਕ ਸਵਸਥ ਹਨ ਉਹਨਾਂ ਨੂੰ ਕਦੇ ਵੀ ਡਾਕਟਰ ਦਾ ਮੂੰਹ ਨਹੀਂ ਦੇਖਣਾ ਪਵੇਗਾ ਕਿਉਕਿ ਜੀਵਨ ਦਾ ਸੁੱਖ ਇਹਨਾਂ ਰੋਗਾਂ ਤੋਂ ਮੁਕਤੀ ਵਿਚ ਹੈ |

-ਜੀਵਨ ਅਤੇ ਮੌਤ ਵਿਚ ਜੂਝ ਰਹੇ ਰੋਗੀਆਂ ਨੂੰ ਰੋਜ਼ਾਨਾ ਚਾਰ ਵੱਡੇ ਗਿਲਾਸ ਭਰ ਕੇ ਜਵਾਰਾਂ ਦਾ ਰਸ ਦਿੱਤਾ ਜਾਂਦਾ ਹੈ
-ਜੀਵਨ ਦਾ ਆਸ ਜਿੰਨਾਂ ਰੋਗੀਆਂ ਨੇ ਛੱਡ ਦਿੱਤੀ ਹੈ ਉਹਨਾਂ ਰੋਗੀਆਂ ਨੂੰ ਵੀ ਤਿੰਨ ਦਿਨ ਜਾਂ ਉਸ ਤੋਂ ਵੀ ਘੱਟ ਸਮੇਂ ਵਿਚ ਚਮਤਕਾਰੀ ਲਾਭ ਹੁੰਦਾ ਦੇਖਿਆ ਗਿਆ ਹੈ |
-ਜਵਾਰਾਂ ਦੇ ਰਸ ਨਾਲ ਜੇਕਰ ਰੋਗੀ ਨੂੰ ਇੰਨਾਂ ਲਾਭ ਹੁੰਦਾ ਹੈ ,ਤਾਂ ਨਰੋਗ ਵਿਅਕਤੀ ਇਸਦਾ ਸੇਵਨ ਕਰੇ ਤਾਂ ਕਿੰਨਾਂ ਲਾਭ ਹੋਵੇਗਾ |
ਤਾਂ ਜੇਕਰ ਤੁਸੀਂ ਆਪਣੇ ਜੀਵਨ ਨੂੰ ਨਰੋਗ ਬਣਾਉਣਾ ਚਾਹੁੰਦੇ ਹੋ ਤਾਂ ਸਾਡੀ ਪੋਸਟ ਨੂੰ ਪੂਰੇ ਧਿਆਨ ਨਾਲ ਪੜੋ ਅਤੇ ਸਰੀਰ ਤੁਹਾਡਾ ਹੈ ਤਾਂ ਅੱਜ ਤੋਂ ਹੀ ਨੀਚੇ ਲਿਖੇ ਪ੍ਰਯੋਗ ਦਾ ਇਸਤੇਮਾਲ ਕਰੋ |

ਕੈਂਸਰ ਵਿਚ ਕਣਕ ਦੇ ਜਵਾਰਾਂ ਦਾ ਉਪਯੋਗ
-ਕਣਕ ਦੇ ਦਾਣੇ ਦੇ ਬਰਾਬਰ ਜੋ ਪੱਤਾ ਉੱਗ ਕੇ ਉੱਪਰ ਆਉਂਦਾ ਹੈ ਉਸਨੂੰ ਜਵਾਰ ਕਹਿੰਦੇ ਹਨ |ਨਵਰਾਤਰੀ ਆਦਿ ਤਿਉਹਾਰਾਂ ਵਿਚ ਇਹ ਘਰ-ਘਰ ਵਿਚ ਛੋਟੇ-ਛੋਟੇ ਮਿੱਟੀ ਦੇ ਪੱਤਰਿਆਂ ਵਿਚ ਮਿੱਟੀ ਪਾ ਕੇ ਲਾਏ ਜਾਂਦੇ ਹਨ |

-ਸਰੀਰ ਨੂੰ ਰੋਗਾਂ ਤੋਂ ਮੁਕਤੀ ਲਈ ਇਹ ਇਹਨਾਂ ਉਪਯੋਗੀ ਸਿੱਧ ਹੁੰਦਾ ਹੈ ਕਿ ਵਿਦੇਸ਼ੀ ਜੀਵ ਵਿਗਿਆਨਕਾਂ ਨੇ “ਹਰਾ ਲਹੂ” ਕਹਿ ਕੇ ਸਮਮਾਨਿਤ ਕੀਤਾ ਹੈ |ਡਾ.ਐੱਨ.ਵਿਗਮੋਰ ਨਾਮ ਦੀ ਇਕ ਵਿਦੇਸ਼ੀ ਔਰਤ ਨੇ ਜਵਾਰਾਂ ਦੇ ਕੋਮਲ ਰਸ ਨਾਲ ਅਨੇਕਾਂ ਰੋਗਾਂ ਨੂੰ ਮਿਟਾਉਣ ਦੇ ਸਫਲ ਪ੍ਰਯੋਗ ਕੀਤੇ ਹਨ |

-ਉਪਰੋਕਤ ਜਵਾਰਾਂ ਦੇ ਰਸ ਨਾਲ 350 ਤੋਂ ਜਿਆਦਾ ਰੋਗ ਮਿਟਾਉਣ ਦੇ ਪਰਿਣਾਮ ਦੇਖਣ ਵਿਚ ਆਏ ਹਨ |ਜੀਵਨਸੰਪਤੀ ਵਿਚ ਇਹ ਪ੍ਰਯੋਗ ਬਹੁਤ ਹੀ ਮੂਲਵਾਨ ਹੈ |

-ਹਜਾਰਾਂ ਰੋਗੀਆਂ ਅਤੇ ਨਰੋਗੀਆਂ ਨੇ ਵੀ ਆਪਣੀ ਦੈਨਿਕ ਖੁਰਾਕ ਵਿਚ ਬਿਨਾਂ ਕਿਸੇ ਪ੍ਰਕਾਰ ਦੇ ਹੇਰ-ਫੇਰ ਕੀਤੇ ਕਣਕ ਦੇ ਜਵਾਰਾਂ ਦੇ ਰਸ ਨਾਲ ਬਹੁਤ ਥੋੜੇ ਸਮੇਂ ਵਿਚ ਚਮਤਕਾਰੀ ਲਾਭ ਪ੍ਰਾਪਤ ਕੀਤੇ ਹਨ |

-ਇਹ ਲੋਕ ਆਪਣਾ ਅਨੁਭਵ ਦੱਸਦੇ ਹਨ ਕਿ ਜਵਾਰਾਂ ਦੇ ਰਸ ਨਾਲ ਅੱਖਾਂ ,ਦੰਦ ਅਤੇ ਕੇਸ਼ਿਕਾਵਾ ਨੂੰ ਬਹੁਤ ਲਾਭ
ਪਹੁੰਚਦਾ ਹੈ |

ਕਣਕ ਦੇ ਜਵਾਰਾਂ ਨੂੰ ਉਗਾਉਣ ਦੀ ਵਿਧੀ…..
-ਕੋਈ ਬੱਠਲ ਜਾਂ ਕੋਈ ਵੀ ਚੀਜ ਲੈ ਲਵੋ ਜਿਸ ਵਿਚ ਮਿੱਟੀ ਪੈ ਸਕੇ |ਉਸ ਵਿਚ ਖਾਦ ਵਿਚ ਮਿਲੀ ਮਿੱਟੀ ਲੈ ਲਵੋ |ਰਸਾਇਣਕ ਖਾਦ ਦਾ ਉਪਯੋਗ ਬਿਲਕੁਲ ਵੀ ਨਾ ਕਰੋ |ਹੁਣ ਮਿੱਟੀ ਵਿਚ ਜਵਾਰਾਂ ਨੂੰ ਰਲਾ ਦਵੋ ਅਤੇ ਵਿਚ ਪਾਣੀ ਪਾ ਕੇ ਬੱਠਲ ਨੂੰ ਛਾਂ ਵਿਚ ਰੱਖ ਦਵੋ |ਸੂਰਜ ਦੀ ਧੁੱਪ ਬੱਠਲ ਨੂੰ ਜਿਆਦਾ ਅਤੇ ਸਿੱਧੀ ਨਾ ਲੱਗੇ |

-ਇਸ ਪ੍ਰਕਾਰ ਦੂਸਰੇ ਦਿਨ ਦੂਸਰਾ ਬੱਠਲ ਵਿਚ ਮਿੱਟੀ ਪਾ ਕੇ ਜਵਾਰਾਂ ਨੂੰ ਰਲਾ ਅਤੇ ਉਸ ਵਿਚ ਪਾਣੀ ਪਾ ਕੇ ਛਾਂ ਵਿਚ ਰੱਖ ਦਵੋ ਅਤੇ ਹਰ-ਰੋਜ ਇਕ-ਇਕ ਬੱਠਲ ਵਿਚ ਇਸ ਤਰਾਂ ਜਵਾਰ ਪਾ ਕੇ ਰੱਖੋ ਅਤੇ ਨੌਵੇਂ ਦਿਨ ਨੌਵੇਂ ਬੱਠਲਨੂੰ ਇਸ ਤਰਾਂ ਰੱਖੋ |ਸਾਰੇ ਬੱਠਲਾਂ ਨੂੰ ਹਰ-ਰੋਜ ਪਾਣੀ ਦਵੋ |9 ਦਿਨਾਂ ਬਾਅਦ ਪਹਿਲੇ ਬੱਠਲ ਵਿਚ ਉੱਗੇ ਜਵਾਰਾਂ ਨੂੰ ਉਪਯੋਗ ਵਿਚ ਲਵੋ ਅਤੇ ਖਾਲੀ ਹੋ ਚੁੱਕੇ ਬੱਠਲ ਵਿਚ ਫਿਰ ਜਵਾਰਾਂ ਨੂੰ ਉੱਗਾ ਦਵੋ |ਇਸ ਤਰਾਂ ਹੀ ਦੂਸਰੇ ਦਿਨ ਦਿਨ ਵਿਚ ਦੂਸਰੇ ਨੂੰ ਪ੍ਰਯੋਗ ਵਿਚ ਲਵੋ ,ਤੀਸਰੇ ਦਿਨ ਤੀਸਰੇ ਨੂੰ ਇਹ ਤਰਾਂ ਚੱਕਰ ਲਗਾਉਂਦੇ ਜਾਓ |ਇਸ ਕਿਰਿਆਂ ਵਿਚ ਭੁੱਲ ਕੇ ਵੀ ਪਲਾਸਟਿਕ ਦੇ ਬਰਤਨਾਂ ਦਾ ਉਪਯੋਗ ਨਾ ਕਰੋ |

-ਤੁਸੀਂ ਆਪਣੇ ਉਪਯੋਗ ਲਈ 10,20,30 ਇਸ ਤੋਂ ਵੀ ਜਿਆਦਾ ਬੱਠਲਾਂ ਵਿਚ ਜਵਾਰ ਉਗਾ ਕੇ ਰੱਖ ਸਕਦੇ ਹੋ |ਹਰ ਰੋਜ ਤੁਸੀਂ ਇਕ ਜਾਂ ਦੋ ਬੱਠਲਾਂ ਵਿਚ ਹੀ ਜਵਾਰ ਲਗਾਓ |ਇਹਨਾਂ ਨੂੰ ਸੂਰਜ ਦੀ ਸਖਤ ਧੁੱਪ ਨਾ ਲੱਗੇ ਅਤੇ ਇਹਨਾਂ ਸਾਰੇ ਬੱਠਲਾਂ ਨੂੰ ਛਾਂ ਵਿਚ ਹੀ ਰੱਖੋ |

-8-10 ਦਿਨਾਂ ਵਿਚ ਕਣਕ ਦੇ ਜਵਾਰ ਪੰਜ ਸੱਤ ਇੰਚ ਤੱਕ ਉੱਚੇ ਹੋ ਜਾਣਗੇ |ਇਸ ਜਵਾਰਾਂ ਵਿਚ ਬਹੁਤ ਸਾਰੇ ਗੁਣ ਹੁੰਦੇ ਹਨ |ਜਿਵੇਂ-ਜਿਵੇਂ ਜਵਾਰ ਸੱਤ ਇੰਚ ਤੋਂ ਵੱਡੇ ਹੁੰਦੇ ਜਾਣਗੇ ਉਵੇਂ-ਉਵੇਂ ਉਹਨਾਂ ਦੇ ਗੁਣ ਘੱਟ ਹੁੰਦੇ ਜਾਣਗੇ |ਇਸ ਲਈ ਤੁਸੀਂ ਇਹਨਾਂ ਦਾ ਪੂਰਾ ਲਾਭ ਲੈਣ ਲਈ ਸੱਤ ਇੰਚ ਤੱਕ ਵੱਡੇ ਹੁੰਦੇ ਹੀ ਇਹਨਾਂ ਦਾ ਉਪਯੋਗ ਕਰ ਲੈਣਾ ਚਾਹੀਦਾ ਹੈ |

-ਜਵਾਰਾਂ ਨੂੰ ਬੱਠਲ ਵਿਚੋਂ ਤੁਸੀਂ ਕੈਂਚੀ ਦੁਆਰਾ ਕੱਟ ਲਵੋ ਅਤੇ ਉਹਨਾਂ ਨੂੰ ਜੜ ਤੋਂ ਖਿੱਚ ਕੇ ਉਪਯੋਗ ਵਿਚ ਲੈ ਸਕਦੇ ਹੋ |ਖਾਲੀ ਹੋ ਚੁੱਕੇ ਬੱਠਲਾਂ ਵਿਚ ਜਵਾਰਾਂ ਨੂੰ ਉਗਾ ਦਵੋ |

ਜਵਾਰ ਦੇ ਰਸ ਨੂੰ ਬਣਾਉਣ ਦੀ ਵਿਧੀ
-ਜਦ ਜਵਾਰ ਅਨੁਕੂਲ ਹੋਣ ਤੱਦ ਹੀ ਉਹਨਾਂ ਨੂੰ ਕੱਟੋ |ਕੱਟਣ ਤੋਂ ਬਾਅਦ ਉਸਨੂੰ ਧੋ ਲਵੋ ਅਤੇ ਧੋਣ ਤੋਂ ਬਾਅਦ ਇਹਨਾਂ ਨੂੰ ਕੁੱਟ ਲਵੋ |ਕੁੱਟਣ ਤੋਂ ਬਾਅਦ ਇਹਨਾਂ ਨੂੰ ਕਪੜੇ ਵਿਚੋਂ ਦੀ ਛਾਣ ਲਵੋ |ਇਸ ਤਰਾਂ ਜਵਾਰਾਂ ਨੂੰ ਤਿੰਨ ਵਾਰ ਕੁੱਟਣ ਨਾਲ ਰਸ ਕੱਢਣ ਨਾਲ ਬਹੁਤ ਰਸ ਪ੍ਰਾਪਤ ਹੋਵੇਗਾ |

-ਚੱਟਣੀ ਬਣਾਉਣ ਅਤੇ ਰਸ ਕੱਢਣ ਵਾਲੀਆਂ ਮਸ਼ੀਨਾਂ ਆਦਿ ਨਾਲ ਵੀ ਰਸ ਕੱਢਿਆ ਜਾ ਸਕਦਾ ਹੈ |ਰਸ ਕੱਢਣ ਤੋਂ ਬਾਅਦ ਤੁਰੰਤ ਇਸਨੂੰ ਹੌਲੀ-ਹੌਲੀ ਪੀਓ |

-ਦਿਨ ਵਿਚ ਕਿਸੇ ਵੀ ਸਮੇਂ ਜਵਾਰਾਂ ਦੇ ਰਸ ਨੂੰ ਪੀਤਾ ਜਾ ਸਕਦਾ ਹੈ ਪਰ ਰਸ ਲੈਣ ਤੋਂ ਅੱਧਾ ਘੰਟਾ ਪਹਿਲਾਂ ਅਤੇ ਅੱਧੇ ਘੰਟੇ ਬਾਅਦ ਕੁੱਝ ਵੀ ਖਾਣਾ ਪੀਣਾ ਨਹੀਂ ਚਾਹੀਦਾ |

-ਜਵਾਰਾਂ ਦਾ ਰਸ ਕੱਢਦੇ ਸਮੇਂ ਮਧੂ ,ਅਦਰਕ ,ਨਗਰਵੇਲ ਦੇ ਪਾਨ ਵੀ ਪਾਏ ਜਾ ਸਕਦੇ ਹਨ |
-ਇਸ ਨਾਲ ਸਵਾਦ ਅਤੇ ਗੁਣਾਂ ਦਾ ਵਰਧਨ ਹੋਵੇਗਾ ਅਤੇ ਕਾਈ ਨਹੀਂ ਆਵੇਗੀ |ਇਕ ਗੱਲ ਦਾ ਜਰੂਰ ਧਿਆਨ ਰੱਖੋ ਕਿ ਜਵਾਰਾਂ ਦੇ ਰਸ ਵਿਚ ਨਮਕ ਅਤੇ ਨਿੰਬੂ ਦਾ ਰਸ ਤਾਂ ਕਦੇ ਵੀ ਨਾ ਪਾਓ |
-ਜੇਕਰ ਤੁਹਾਡੇ ਕੋਲ ਰਸ ਕੱਢਣ ਦੀ ਕੋਈ ਸੁਵਿਧਾ ਨਾ ਹੋਵੇ ਤਾਂ ਜਵਾਰਾਂ ਨੂੰ ਚਬਾ ਕੇ ਵੀ ਖਾ ਸਕਦੇ ਹੋ ਇਸ ਨਾਲ ਦੰਦ ਅਤੇ ਮਸੂੜੇ ਮਜਬੂਤ ਹੋਣਗੇ |ਜੇਕਰ ਤੁਹਾਡੇ ਮੂੰਹ ਵਿਚੋਂ ਬਦਬੂ ਆਉਂਦੀ ਹੈ ਤਾਂ ਤੁਸੀਂ ਦਿਨ ਵਿਚ ਤਿੰਨ ਵਾਰ ਥੋੜੇ-ਥੋੜੇ ਜਵਾਰ ਚਬਾਉਣ ਨਾਲ ਬਦਬੂ ਦੂਰ ਹੋ ਜਾਂਦੀ ਹੈ ਅਤੇ ਦਿਨ ਵਿਚ 2-3 ਵਾਰ ਜਵਾਰਾਂ ਦਾ ਰਸ ਪੀਓ

ਸਸਤਾ ਅਤੇ ਵਧੀਆ ਹੈ ਜਵਾਰਾਂ ਦਾ ਰਸ
-ਜਵਾਰਾਂ ਦਾ ਰਸ ਦੁੱਧ ,ਦਹੀਂ ਅਤੇ ਮਾਸ ਤੋਂ ਵੀ ਜਿਆਦਾ ਗੁਣਕਾਰੀ ਹੈ |ਦੁੱਧ ਅਤੇ ਮਾਸ ਵਿਚ ਜੋ ਨਹੀਂ ਹੈ ਉਹ ਇਸ ਜਵਾਰਾਂ ਵਿਚ ਹੈ |

-ਇਸਦੇ ਬਾਵਜੂਦ ਇਹ ਦੁੱਧ ,ਦਹੀਂ ਅਤੇ ਮਾਸ ਤਪਨ ਸਸਤੇ ਹਨ |ਗਰੀਬ ਤੋਂ ਗਰੀਬ ਵਿਅਕਤੀ ਵੀ ਇਸ ਰਸ ਦਾ ਉਪਯੋਗ ਕਰਕੇ ਆਪਣੀ ਗਵਾਚੀ ਹੋਈ ਸਵਸਥ ਨੂੰ ਫਿਰ ਤੋਂ ਦੁਬਾਰਾ ਪ੍ਰਾਪਤ ਕਰ ਸਕਦਾ ਹੈ |

-ਗਰੀਬ ਆਦਮੀ ਦੇ ਲਈ ਇਹ ਇਕ ਆਸ਼ੀਰਵਾਦ ਹੈ |ਘਰ ਵਿਚ ਛੋਟੇ ਤੋਂ ਵੱਡੇ ਸਾਰੇ ਜਵਾਰਾਂ ਦੇ ਰਸ ਦਾ ਸੇਵਨ ਕਰ ਸਕਦੇ ਹਨ ਅਤੇ ਨਵਜਾਤ ਸ਼ਿਸ਼ੂ ਨੂੰ ਵੀ ਰੋਜ਼ਾਨਾ ਇਸਦੀਆਂ 5 ਬੂੰਦਾਂ ਦਿੱਤੀਆਂ ਜਾ ਸਕਦੀਆਂ ਹਨ |

-ਤੁਸੀਂ ਡਾਕਟਰ ਦੀ ਸਲਾਹ ਤੋਂ ਬਿਨਾਂ ਹੀ ਕਣਕ ਦੇ ਜਵਾਰਾਂ ਦੇ ਰਸ ਨੂੰ ਪੀਣਾ ਸ਼ੁਰੂ ਕਰੋ ਅਤੇ ਖੋਖਲੇ ਹੋ ਚੁੱਕੇ ਸਰੀਰ ਨੂੰ ਇਕ ਹਫਤੇ ਵਿਚ ਤਾਜਾ ,ਫੁਰਤੀਲਾ ਅਤੇ ਦਮਦਾਰ ਬਣਾ ਸਕਦੇ ਹੋ |

-ਇਸ ਜਵਾਰਾਂ ਦੇ ਰਸ ਦਾ ਬਹੁਤ ਲੋਕਾਂ ਨੇ ਪ੍ਰਯੋਗ ਕੀਤਾ ਹੈ ਅਤੇ ਕੈਂਸਰ ਜਿਹੇ ਭਿਆਨਕ ਰੋਗ ਇਸ ਨਾਲ ਖਤਮ
ਹੋਏ ਹਨ |ਬਹੁਤ ਸਰੀਰ ਸਵਸਥ ਅਤੇ ਰੋਗ ਮੁਕਤ ਪਾਏ ਗਏ ਹਨ |