ਆਹ ਦੇਖੋ ਆਲੂ ਪੱਟਣ ਵਾਲੀ ਕਮਾਲ ਦੀ ਮਸ਼ੀਨ ਸਾਰਾ ਕੰਮ ਇੱਕ ਵਾਰ ਚ ਹੀ ਕਰ ਦਿੰਦੀ ਹੈ

0
3275

ਪੰਜਾਬ ਵਿੱਚ ਕਾਫੀ ਰਕਬਾ ਆਲੂ ਦੀ ਫਸਲ ਹੇਠ ਆਉਦਾਂ ਹੈ ਤੇ ਕਿਸਾਨ ਵੀਰ ਆਲੂ ਪੱਟਣ ਲੲੀ ਵੱਖ – ਵੱਖ ਤਰਾਂ ਦੇ ਤਰੀਕੇ ਅਤੇ ਮਸ਼ੀਨਾਂ ਦੀ ਵਰਤੋ ਕਰਦੇ ਹਨ । ਇਸ ਵੀਡੀਓ ਵਿੱਚ ਵੀ ਤੁਸੀ ਆਲੂ ਪੱਟਣ ਦੀ ਇਕ ਨਵੀਂ ਮਸ਼ੀਂਨ ਨੂੰ ਕੰਮ ਕਰਦੇ ਦੇਖੋਗੇ ਇਹ ਮਸ਼ੀਨ ਉਹਨਾ ਕਿਸਾਨਾਂ ਲੲੀ ਵਧੇਰੇ ਮੱਦਦਗਾਰ ਹੁੰਦੀ ਹੈ ਜਿਹੜੇ ਵੱਡੇ ਪੱਧਰ ਤੇ ਆਲੂ ਦੀ ਖੇਤੀ ਕਰਦੇ ਹਨ ਕਿਉਂਕਿ ਇਸ ਨਾਲ ਪੈਸਾ ਅਤੇ ਸਮਾਂ ਦੋਵਾਂ ਦੀ ਬੱਚਤ ਹੁੰਦੀ ਹੈ

The potatoes are carted away using a two Fendt 724 and 830 vario tractors both with Beco Maxxim 1800 trailers and a nice sounding New Holland T7030 also with a Beco Maxxim 1800 trailer. On the yard the potatoes are loaded on a truck ready for a 700 kilometer journey to Switzerland.

Lifting potatoes using a PLOEGER AR-4BX 4-row self-propelled bunker harvester from contractor Demijba of Strijensas, The Netherlands. The harvester was brand-new and on his first job, so the factory send a mechanic to fine-tune the beast, you can see him in some shots.