ਅਸਟ੍ਰੇਲੀਆ ਦੇ ਵੀਜ਼ਾ ਕਾਨੂੰਨ ਬਦਲੇ – ਲੱਗੇਗਾ 10 ਸਾਲ ਦਾ ਬੈਨ – ਦੇਖੋ ਇਹ ਵੀਡੀਓ

0
7183

ਤਾਜਾ ਖਬਰ : ਇਹ ਵੀਡੀਓ ਜਰੂਰ ਦੇਖੋ ਤੇ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰੋ.

ਅਸਟ੍ਰੇਲੀਆ ਦੇ ਨਵੇਂ ਵੀਜ਼ਾ ਕਾਨੂੰਨ ਅਨੁਸਾਰ ਜੇਕਰ ਹੁਣ ਕੲੀ ਵੀ ਵਿਅਕਤੀ ਆਪਣੀ ਫਾਇਲ ਲਗਾਉਣ ਸਮੇ ਕੋੲੀ ਵੀ ਫੇਕ ਡਾਕੂਮੈਂਟ ਜਾ ਗਲਤ ਜਾਣਕਾਰੀ ਜਿਵੇਂ ਕਿ ਫੇਕ ਪੜਾੲੀ ਦੇ ਸਰਟੀਫਿਕੇਟ, ਤਜਰਬੇ ਦੇ ਫੇਕ ਕਾਗਜ, ਅਾਮਦਨ, ਮੈਡੀਕਲ ਲੲੀ ਜਾਹਲੀ ਕਾਗਜ ਜਾਂ ਝੂਠ ਬੋਲਣਾ ਜਾਂ ਫਿਰ ਇਸ ਤੋਂ ਇਲਾਵਾ ਹੋਰ ਕੋੲੀ ਵੀ ਫੇਕ ਚੀਜ ਇਮੀਗ੍ਰੇਸ਼ਨ ਨੂੰ ਦਿੰਦਾ ਹੈ ਤਾਂ ਉਸ ਤੇ ਦਸ ਸਾਲ ਦਾ ਬੈਨ ਜਾ ਸਕਦਾ ਹੈ ਬਾਵ ਉਹ ਵਿਅਕਤੀ ਦਸ ਸਾਲ ਲੲੀ ਅਸਟ੍ਰੇਲੀਆ ਨਹੀ ਜਾ ਸਕਦਾ ।

ਪਹਿਲੇ ਕਾਨੂੰਨ ਦੇ ਹਿਸਾਬ ਨੂੰ ਇਹ ਬੈਨ ਤਿੰਨ ਸਾਲ ਦਾ ਸੀ ਪਰ ਹੁਣ ਨਵੇਂ ਕਾਨੂੰਨ ਦੇ ਅਨੁਸਾਰ ਇਹ ਬੈਨ ਦਸ ਸਾਲ ਦਾ ਹੋ ਗਿਆ ਹੈ ਇਹ ਕਾਨੂੰਨ 18 ਨਵੰਬਰ 2017 ਤੋਂ ਲਾਗੂ ਹੋ ਗਿਆ ਹੈ । ਇਸ ਲੲੀ ਸਾਰੇ ਵੀਰ ਇਹ ਧਿਆਨ ਜਰੂਰ ਰੱਖਿਆ ਜਾਵੇ ਕਿ ਕੋੲੀ ਵੀ ਚੀਜ ਫੇਕ ਨਾ ਵਰਤੀ ਜਾਵੇ, ਕਿਰਪਾ ਕਰਕੇ ਇਸ ਵੀਡੀਈ ਨੂੰ ਸ਼ੇਅਰ ਜਰੂਰ ਕਰ ਦੇਣਾ ਕਿਸੇ ਫਾਇਦਾ ਹੋ ਜੂ